ਭਾਲੁਕ
bhaaluka/bhāluka

ਪਰਿਭਾਸ਼ਾ

ਸੰ. ਭਾਲੁ. ਸੂਰਜ। ੨. ਸੰ. भल्लूक- ਭੱਲੂਕ. ਭਾਲੂ. ਰਿੱਛ. "ਭਾਲੁਕ ਜ੍ਯੋਂ ਭਭਕੈਂ ਬਿਨ ਭੈ." (ਚਰਿਤ੍ਰ ੧)
ਸਰੋਤ: ਮਹਾਨਕੋਸ਼