ਭਾਵਕ
bhaavaka/bhāvaka

ਪਰਿਭਾਸ਼ਾ

ਸੰ. ਸੰਗ੍ਯਾ- ਮਨ ਦਾ ਵਿਕਾਰ। ੨. ਵਿ- ਉਤਪੰਨ (ਪੈਦਾ) ਕਰਨ ਵਾਲਾ। ੩. ਸੋਚਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھاوَک

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

sentimental; sensitive
ਸਰੋਤ: ਪੰਜਾਬੀ ਸ਼ਬਦਕੋਸ਼