ਭਾਵਜਾ
bhaavajaa/bhāvajā

ਪਰਿਭਾਸ਼ਾ

ਵਿ- ਭਾਵ ਤੋਂ ਪੈਦਾ ਹੋਣ ਵਾਲੀ. "ਭੈਹਰੀ ਭੂਤਲਾ ਭਾਵਜਾ." (ਪਾਰਸਾਵ) ੨. ਸੰਗ੍ਯਾ- ਭ੍ਰਾਤ੍ਰਿ ਜਾਯਾ. ਭਾਈ ਦੀ ਵਹੁਟੀ. ਭਾਭੀ.
ਸਰੋਤ: ਮਹਾਨਕੋਸ਼