ਭਾਵਾਂ
bhaavaan/bhāvān

ਪਰਿਭਾਸ਼ਾ

ਦੇਖੋ, ਭਾਵਾ ੨। ੨. ਵ੍ਯ- ਚਾਹੋ. ਯਦਿ. ਭਾਵੇਂ। ੩. ਸ਼ਾਯਦ. ਕਦਾਚਿਤ.
ਸਰੋਤ: ਮਹਾਨਕੋਸ਼

BHÁWÁṆ

ਅੰਗਰੇਜ਼ੀ ਵਿੱਚ ਅਰਥ2

conj, If, although. See Bháwen.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ