ਭਾਵੀ
bhaavee/bhāvī

ਪਰਿਭਾਸ਼ਾ

भाविन्. ਵਿ- ਅਗਲੇ ਸਮੇਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਹੋਨਹਾਰ. ਪ੍ਰਾਰਬਧ. ਕਿਸਮਤ. "ਭਾਵੀ ਉਦੋਹ ਕਰਣੰ ਹਰਿਰਣੰ." (ਵਾਰ ਜੈਤ)
ਸਰੋਤ: ਮਹਾਨਕੋਸ਼

ਸ਼ਾਹਮੁਖੀ : بھاوَی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

future, prospective, would-be, expected; noun, feminine predestination, destiny, fate, preordination
ਸਰੋਤ: ਪੰਜਾਬੀ ਸ਼ਬਦਕੋਸ਼

BHÁWÍ

ਅੰਗਰੇਜ਼ੀ ਵਿੱਚ ਅਰਥ2

s. f, The immutable decrees or counsel of God; the will of God; fate, destiny.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ