ਭਾਵੀਸ
bhaaveesa/bhāvīsa

ਪਰਿਭਾਸ਼ਾ

ਭਾਉਂਦਾ ਹੈ. "ਸੋ ਕਰਹਿ ਜਿ ਤੁਧੁ ਭਾਵੀਸ." (ਕਾਨ ਪੜਤਾਲ ਮਃ ੪) ੨. ਭਾਵ- ਈਸ਼. ਅੰਤਹਕਰਣ। ੩. ਜਗਤਪਤਿ ਕਰਤਾਰ. ਦੇਖੋ, ਭਾਵ ੭.
ਸਰੋਤ: ਮਹਾਨਕੋਸ਼