ਭਾੜ
bhaarha/bhārha

ਪਰਿਭਾਸ਼ਾ

ਸੰਗ੍ਯਾ- ਭੱਠੀ. ਭਾਠ. "ਮਨੋ ਭਾੜ ਧਾਨਾ ਭੁਜੇ." (ਗੁਪ੍ਰਸੂ) ਦੇਖੋ, ਭਠ ਅਤੇ ਭਾਠੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھاڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਭੱਠ or ਭੱਠੀ ; colloquial see ਪਹਾੜ
ਸਰੋਤ: ਪੰਜਾਬੀ ਸ਼ਬਦਕੋਸ਼