ਭਿਆਣੀ
bhiaanee/bhiānī

ਪਰਿਭਾਸ਼ਾ

ਭੈਣ. ਭਾਈਚਾਰੇ ਦੀ ਲੜਕੀ. "ਸਭ ਭਿਆਣੀਆਂ ਚਲਕਰ ਆਈਆਂ." (ਗੁਪ੍ਰਸੂ)
ਸਰੋਤ: ਮਹਾਨਕੋਸ਼