ਭਿਉਣਾ
bhiunaa/bhiunā

ਪਰਿਭਾਸ਼ਾ

ਕ੍ਰਿ- ਗਿੱਲਾ ਕਰਨਾ. ਸੇਚਨ (ਸੇਣਾ). ਭਿਗੋਨਾ. ਜਲ ਨਾਲ ਤਰ ਕਰਨਾ.
ਸਰੋਤ: ਮਹਾਨਕੋਸ਼