ਭਿਛਾਹਾਰ
bhichhaahaara/bhichhāhāra

ਪਰਿਭਾਸ਼ਾ

ਭਿਕ੍ਸ਼ਾਹਾਰ. ਭੀਖ ਲੈਜਾਣ ਵਾਲਾ। ੨. ਭਿਕ੍ਸ਼ਾਹਾਰ. ਭਿਕ੍ਸ਼ਾ ਦਾ ਅੰਨ। ੩. ਭਿਖ੍ਯਾ ਦਾ ਅੰਨ ਖਾਣਾ.
ਸਰੋਤ: ਮਹਾਨਕੋਸ਼