ਭਿੰਡੀ
bhindee/bhindī

ਸ਼ਾਹਮੁਖੀ : بھِنڈی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

ladyfinger, okra; also ਭਿੰਡੀ ਤੋਰੀ
ਸਰੋਤ: ਪੰਜਾਬੀ ਸ਼ਬਦਕੋਸ਼

BHIṆḌÍ

ਅੰਗਰੇਜ਼ੀ ਵਿੱਚ ਅਰਥ2

s. f, vegetable, Lady's finger (Hibiscus esculentus):—bhiṇḍí torí, s. f. A small gourd used as a vegetable (Lufa acutangula.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ