ਭਿੰਭਰ
bhinbhara/bhinbhara

ਪਰਿਭਾਸ਼ਾ

ਜੰਮੂ ਦੇ ਰਾਜ ਦਾ ਇੱਕ ਪਹਾੜੀ ਇਲਾਕਾ ਅਤੇ ਉਸਦੀ ਤਸੀਲ ਦਾ ਨਗਰ. ਇਸ ਦਾ ਉੱਚਾਰਣ ਭਿੰਬਰ ਭੀ ਹੈ. "ਨ੍ਰਿਭੈ ਭਿੰਭਰੀ ਕਾਸ਼ਮੀਰੀ ਕੰਧਾਰੀ." (ਪਾਰਸਾਵ) ੨. ਗੁਜਰਾਤ ਜਿਲੇ ਦਾ ਇੱਕ ਦਰਿਆ। ੩. ਵਿ- ਭੈ ਨਾਲ ਭਰਿਆ ਹੋਇਆ। ੪. ਡਰਾਉਣਾ ਭਯੰਕਰ ਹੈ. "ਗਿਰੇ ਭਿੰਭਰ ਬਸੁਧਾ ਪਰ." (ਪਾਰਸਾਵ)
ਸਰੋਤ: ਮਹਾਨਕੋਸ਼