ਭਿੰਭਰੀਆ
bhinbhareeaa/bhinbharīā

ਪਰਿਭਾਸ਼ਾ

ਭੈ ਨਾਲ ਭਰਨ ਵਾਲੀ ਡਰਾਉਣਵਾਲੀ. "ਭਿੰਭਰੀਆ ਭੀਮਾ ਭੂਪੇਸੀ." (ਦੱਤਾਵ)
ਸਰੋਤ: ਮਹਾਨਕੋਸ਼