ਭੀਸਮਕ
bheesamaka/bhīsamaka

ਪਰਿਭਾਸ਼ਾ

ਸੰ. ਭੀਸਮ੍‍ਕ੍ਹ੍ਹ. ਵਿਦਰਭ ਦਾ ਰਾਜਾ, ਜੋ ਕ੍ਰਿਸਨ ਜੀ ਦੀ ਪਟਰਾਨੀ ਰੁਕਮਿਣੀ ਦਾ ਪਿਤਾ ਸੀ.
ਸਰੋਤ: ਮਹਾਨਕੋਸ਼