ਭੁਕਣਾ
bhukanaa/bhukanā

ਪਰਿਭਾਸ਼ਾ

ਕ੍ਰਿ- ਪੀਠੀਹੋਈ ਬਾਰੀਕ ਸੁੱਕੀ ਵਸ੍‍ਤੁ ॥ ਬਰੂਰਨਾ. ਇਸ ਦਾ ਮੂਲ ਭੂ- ਕਣ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھُکنا

ਸ਼ਬਦ ਸ਼੍ਰੇਣੀ : verb transitive, dialectical usage

ਅੰਗਰੇਜ਼ੀ ਵਿੱਚ ਅਰਥ

see ਧੂੜਨਾ / ਤਰੌਂਕਣਾ , to sprinkle
ਸਰੋਤ: ਪੰਜਾਬੀ ਸ਼ਬਦਕੋਸ਼