ਭੁਜੰਗ ਅਨੰਤਤੁਕਾ
bhujang anantatukaa/bhujang anantatukā

ਪਰਿਭਾਸ਼ਾ

ਉਹ ਭੁਜੰਗਪ੍ਰਯਾਤ, ਜਿਸ ਦਾ ਤੁਕਾਂਤ ਨਾ ਮਿਲੇ. ਦੇਖੋ, ਅਨੰਤਤੁਕਾ.
ਸਰੋਤ: ਮਹਾਨਕੋਸ਼