ਭੁਣਹਣਾ
bhunahanaa/bhunahanā

ਪਰਿਭਾਸ਼ਾ

ਸੰਗ੍ਯਾ- ਭੁਣਭੁਣਾ. ਮੱਛਰ ਤੋਂ ਛੋਟਾ ਇੱਕ ਜੀਵ, ਜੋ ਹਵਾ ਵਿੱਚ ਉਡਦਾ ਕੁਝ ਕਠਿਨਾਈ ਨਾਲ ਦੇਖਿਆ ਜਾ ਸਕਦਾ ਹੈ, ਭੂੰਗਾ. "ਓਥੈ ਟਿਕੈ ਨ ਭੁਣਹਣਾ, ਚੱਲ ਨ ਸੱਕੈ ਉੱਪਰਿ ਕੀੜੀ." (ਭਾਗੁ)
ਸਰੋਤ: ਮਹਾਨਕੋਸ਼