ਭੁੱਜਣਾ

ਸ਼ਾਹਮੁਖੀ : بھُجّنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be parched, fried roasted; figurative usage to be angry, peevish, peeved; to be jealous; to sulk; also ਭੁਜਣਾ
ਸਰੋਤ: ਪੰਜਾਬੀ ਸ਼ਬਦਕੋਸ਼