ਭੂਆਲ
bhooaala/bhūāla

ਪਰਿਭਾਸ਼ਾ

ਭੂਪਾਲ. ਪ੍ਰਿਥਿਵੀ ਦਾ ਪਾਲਕ ਰਾਜਾ. "ਮਨੁ ਭਯੋ ਰਾਜ ਮਹਿ ਕੋ ਭੂਅਰ." (ਬ੍ਰਹਮਾਵ)
ਸਰੋਤ: ਮਹਾਨਕੋਸ਼