ਭੂਜਰੀ
bhoojaree/bhūjarī

ਪਰਿਭਾਸ਼ਾ

ਭੂ (ਪ੍ਰਿਥਿਵੀ) ਦੀ ਜੜੀ (ਬੂਟੀ). ੨. ਖੇਤੀ. "ਹਰੀ ਖਰੀ ਭੂਜਰੀ ਸੁ ਜੋਰੀ." (ਨਾਪ੍ਰ) ੩. ਭਰ੍‍ਜਨ ਹੋਈ. ਭੁੱਜੀ.
ਸਰੋਤ: ਮਹਾਨਕੋਸ਼