ਭੂਮੀਆ
bhoomeeaa/bhūmīā

ਪਰਿਭਾਸ਼ਾ

ਜ਼ਮੀਨ ਵਾਲਾ. ਭੂਮਿਪਤਿ. "ਭੂਮੀਆ ਭੂਮਿ ਉਪਰਿ ਨਿਤ ਲੁਝੈ." (ਗਉ ਮਃ ੫) ੨. ਰਾਜਪੂਤਾਨੇ ਵਿੱਚ ਭੂਮੀਆ ਦਾ ਅਰਥ ਹੈ. ਮੁਜ਼ਾਰਅ਼, ਜੋ ਕਾਸ਼੍ਤਕਾਰ ਜ਼ਮੀਨ ਦਾ ਮਾਲਿਕ (ਬਿਸਵੇਦਾਰ) ਨਹੀਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُھومِیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

land owner, also ਭੂਮੀਦਾਰ , ਭੂਮੀਪਤੀ
ਸਰੋਤ: ਪੰਜਾਬੀ ਸ਼ਬਦਕੋਸ਼

BHUMÍÁ

ਅੰਗਰੇਜ਼ੀ ਵਿੱਚ ਅਰਥ2

s. m, citizen, an inhabitant, a native; a snake, a serpent.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ