ਭੂਸ
bhoosa/bhūsa

ਪਰਿਭਾਸ਼ਾ

ਸੰ. ਭਸ੍. ਧਾ- (ਭੌਂਕਣਾ) "ਸ੍ਵਾਨ ਭੂਸਕੈ ਮਰਤ ਹੈ." (ਭਾਗੁ ਕ) ੨. ਸੰ. ਭੂਸ (भृष्. ) ਧਾ- ਸਵਾਰਨਾ. ਸਿੰਗਾਰਨਾ.
ਸਰੋਤ: ਮਹਾਨਕੋਸ਼

BHÚS

ਅੰਗਰੇਜ਼ੀ ਵਿੱਚ ਅਰਥ2

a, Corrupted from Behosh. Sensless, stupid slovenly.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ