ਭੂਸਲਾ
bhoosalaa/bhūsalā

ਪਰਿਭਾਸ਼ਾ

ਵਿ- ਭੂ (ਪ੍ਰਿਥਿਵੀ) ਦੀ ਸ਼ਕਲ ਦਾ, ਮਿੱਟੀ ਰੰਗਾ। ੨. ਦੇਖੋ, ਭੋਸਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُھوسلا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

grey, ashen, ashengrey
ਸਰੋਤ: ਪੰਜਾਬੀ ਸ਼ਬਦਕੋਸ਼