ਪਰਿਭਾਸ਼ਾ
ਭੇਖ (ਵੇਸ) ਕਰਨ ਵਾਲਾ. ਦੇਖੋ, ਭੇਖਧਾਰੀ। ੨. ਪਾਖੰਡੀ। ੩. ਭੇਖੀਂ. ਸੇ. ਭੇਸੋਂ ਸੇ. "ਭੇਖੀ ਭੁਖ ਨ ਜਾਇ." (ਮਃ ੩. ਵਾਰ ਵਡ) "ਭੇਖੀ ਪ੍ਰਭੂ ਨ ਲਭਈ." (ਮਃ ੫. ਵਾਰ ਮਾਰੂ ੨)
ਸਰੋਤ: ਮਹਾਨਕੋਸ਼
ਸ਼ਾਹਮੁਖੀ : بھیکھی
ਅੰਗਰੇਜ਼ੀ ਵਿੱਚ ਅਰਥ
sham, feigning, disguised, false, impersonator; noun, masculine a fake ਭੇਖਧਾਰੀ
ਸਰੋਤ: ਪੰਜਾਬੀ ਸ਼ਬਦਕੋਸ਼
BHEKHÍ
ਅੰਗਰੇਜ਼ੀ ਵਿੱਚ ਅਰਥ2
s. m, faqír, a sádhú;—a. Deceitful, dishonest, uncertain, unreliable, changeable.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ