ਭੇਜਾ
bhayjaa/bhējā

ਪਰਿਭਾਸ਼ਾ

ਸੰ. मेदुर. ਸੰਗ੍ਯਾ- ਸਿਰ ਦਾ ਗੁੱਦਾ. ਮਗਜ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھیجا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

brain
ਸਰੋਤ: ਪੰਜਾਬੀ ਸ਼ਬਦਕੋਸ਼