ਭੇਤੀਆ
bhayteeaa/bhētīā

ਪਰਿਭਾਸ਼ਾ

ਭੇਦ (ਰਾਜ਼) ਜਾਣਨ ਵਾਲਾ। ੨. ਜਾਸੂਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھیتیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

spy, secret agent
ਸਰੋਤ: ਪੰਜਾਬੀ ਸ਼ਬਦਕੋਸ਼