ਭੌਂਕਾ
bhaunkaa/bhaunkā

ਪਰਿਭਾਸ਼ਾ

ਵਿ- ਭੌਂਕਣ (ਭਸਣ) ਵਾਲਾ. ਭਸਕ। ੨. ਬਕਬਾਦੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھونکا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

barking; talkative, blunt in speech, pert
ਸਰੋਤ: ਪੰਜਾਬੀ ਸ਼ਬਦਕੋਸ਼