ਭ੍ਰਮਰਪਨਚ
bhramarapanacha/bhramarapanacha

ਪਰਿਭਾਸ਼ਾ

ਸੰਗ੍ਯਾ- ਭੌਰਿਆਂ ਦੀ ਹੈ ਜਿਸ ਦੇ ਧਨੁਸ ਨੂੰ ਪ੍ਰਤ੍ਯੰਚਾ (ਚਿੱਲਾ), ਕਾਮਦੇਵ. ਦੇਖੋ, ਅਲਿਪਨਚ.
ਸਰੋਤ: ਮਹਾਨਕੋਸ਼