ਭ੍ਰਾਂਤ
bhraanta/bhrānta

ਪਰਿਭਾਸ਼ਾ

ਸੰ. ਵਿ- ਘੁੰਮਣ ਵਾਲਾ। ੨. ਮਿਥ੍ਯਾਗ੍ਯਾਨ ਵਾਲਾ. ਭੁੱਲਿਆ ਹੋਇਆ। ੩. ਸੰਗ੍ਯਾ- ਭ੍ਰਮਣ. ਘੁੰਮਣਾ। ੪. ਮਸ੍ਤਹਾਥੀ.
ਸਰੋਤ: ਮਹਾਨਕੋਸ਼