ਭ੍ਰਾਂਤਾਪਹ੍ਨੁਤਿ
bhraantaapahnuti/bhrāntāpahnuti

ਪਰਿਭਾਸ਼ਾ

ਇੱਕ ਅਰਥਾਲੰਕਾਰ, ਜਿਸ ਵਿੱਚ ਭ੍ਰਮ ਦੂਰ ਕਰਨ ਲਈ ਸਤ੍ਯ ਵਸਤੁ ਦਾ ਵਰਣਨ ਹੁੰਦਾ ਹੈ.
ਸਰੋਤ: ਮਹਾਨਕੋਸ਼