ਭ੍ਰਾਮਰੀ
bhraamaree/bhrāmarī

ਪਰਿਭਾਸ਼ਾ

ਇੱਕ ਖਾਸ ਦੇਵੀ ਜਿਸ ਨੇ ਭ੍ਰਾਮਰੀ (ਭੌਰੀ ਦੀ) ਮੂਰਤਿ ਧਾਰਕੇ ਅਰੁਣਾਕ੍ਸ਼੍‍ ਰਾਖਸ ਨੂੰ ਮਾਰਿਆ ਸੀ. ਇਸ ਦੀ ਆਰਾਧਨਾ ਤ੍ਰਿਸ਼ੰਕੁ ਆਦਿ ਰਾਜਿਆਂ ਨੇ ਕੀਤੀ. ਦੇਖੋ, ਦੇਵੀ ਭਾਗਵਤ ਸਕੰਧ ੧੦. ਅਃ ੧੩.
ਸਰੋਤ: ਮਹਾਨਕੋਸ਼