ਭ੍ਰੂਅ
bhrooa/bhrūa

ਪਰਿਭਾਸ਼ਾ

ਸੰ. ਭ੍ਰੂ. ਸੰਗ੍ਯਾ- ਭ੍ਰਿਕੁਟੀ. ਭੌਂਹ. ਫ਼ਾ- ਅਬਰੂ. ਅੰ. brow "ਕਾਲਕੀ ਭ੍ਰੂਅ ਬਕ੍ਰ." (ਬ੍ਰਹਮਾਵ)
ਸਰੋਤ: ਮਹਾਨਕੋਸ਼