ਭੜਭੂੰਜਾ
bharhabhoonjaa/bharhabhūnjā

ਪਰਿਭਾਸ਼ਾ

ਭ੍ਰਾਸ੍ਟ੍‌ਭਰ੍‍ਜਕ. ਭੱਠੀ ਪੁਰ ਭੰਨਣ (ਭਰ੍‍ਜਨ) ਕਰਨ ਵਾਲਾ. ਭੱਠ ਤੇ ਦਾਣੇ ਆਦਿ ਭੁੰਨਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھڑبُھونجا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਭਠਿਆਰਾ
ਸਰੋਤ: ਪੰਜਾਬੀ ਸ਼ਬਦਕੋਸ਼