ਭੰਨ ਤੋੜ ਕਰਨੀ

ਸ਼ਾਹਮੁਖੀ : بھنّ توڑ کرنی

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

same as ਭੰਨਣਾ , to damage, demolish, destroy, spoil; to adapt, adjust, alter; to scheme, plan, plot, contrive; to resort to vandalism or sabotage
ਸਰੋਤ: ਪੰਜਾਬੀ ਸ਼ਬਦਕੋਸ਼