ਭੱਟੋਜਿਦੀਕ੍ਸ਼ਿਤ
bhatojitheekshita/bhatojidhīkshita

ਪਰਿਭਾਸ਼ਾ

ਲਕ੍ਸ਼੍‍ਮੀਧਰ ਸੂਰਿ ਦਾ ਪੁਤ੍ਰ ਅਤੇ ਭਾਨੁਜਿ ਦੀਕ੍ਸ਼ਿਤ ਦਾ ਪਿਤਾ ਸੰਸਕ੍ਰਿਤ ਦਾ ਅਦੁਤੀ ਪੰਡਿਤ. ਇਸ ਦੇ ਰਚੇ ਅਦ੍ਵੈਤਕੌਸ੍ਤਭ, ਆਚਾਰਪ੍ਰਦੀਪ, ਤੰਤ੍ਰਸਿੱਧਾਂਤਦੀਪਿਕਾ, ਧਾਤੁਪਾਠ, ਸਿੱਧਾਂਤਕੌਮੁਦੀ ਆਦਿ ਅਨੇਕ ਮਨੋਹਰ ਪੁਸ੍ਤਕ ਹਨ. ਦੇਖੋ, ਮਨੋਰਮਾ.
ਸਰੋਤ: ਮਹਾਨਕੋਸ਼