ਮਉਜੂਦੁ
maujoothu/maujūdhu

ਪਰਿਭਾਸ਼ਾ

ਅ਼. [موَجوُد] ਵਿ- ਉਪਿਸ੍‍ਥਤ. ਹਾਜਿਰ. "ਜਿਹਿ ਧਿਰਿ ਦੇਖਾ, ਹਿਤ ਧਿਰਿ ਮਉਜੂਦ." (ਮਃ ੧. ਵਾਰ ਸ੍ਰੀ) ੨. ਪ੍ਰਗਟ, ਜਾਹਿਰ, ਵਿਦ੍ਯਮਾਨ। ੩. ਕ੍ਰਿ. ਵਿ- ਸਾਮ੍ਹਣੇ. ਸੰਮੁਖ. "ਧਰਿਆ ਆਣਿ ਮਉਜੂਦ." (ਮਃ ੫. ਵਾਰ ਮਾਰੂ ੨)
ਸਰੋਤ: ਮਹਾਨਕੋਸ਼