ਮਉਦੀਫਾ
mautheedhaa/maudhīphā

ਪਰਿਭਾਸ਼ਾ

ਅ਼. [مُدافعت] ਮੁਦਾਫ਼ਅ਼ਤ. ਸੰਗ੍ਯਾ- ਆਤਮਰਖ੍ਯਾ. ਭਾਵ- ਵਿਸੇ ਵਿਕਾਰਾਂ ਤੋਂ ਆਪਣਾ ਬਚਾਉ। ੨. ਅ਼. [وظیفہ] ਵਜੀਫ਼ਹ. ਨਿਤ੍ਯਨਿਯਮ। ੩. ਨਿਤ੍ਯ ਦਾ ਭਜਨ. ਵਿਰਦੁ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਥੋੜੇ ਸਮੇਂ ਲਈ ਨਹੀਂ ਸਾਰੀ ਉਮਰ, ਅਰਥਾਤ ਸ੍ਵਾਸ ਸ੍ਵਾਸ ਵਜੀਫ਼ਾ ਕਰੋ.
ਸਰੋਤ: ਮਹਾਨਕੋਸ਼