ਮਕਸਦ
makasatha/makasadha

ਪਰਿਭਾਸ਼ਾ

ਅ਼. [مقصد] ਮਕ਼ਸਦ. ਕ਼ਸਦ (ਇਰਾਦਾ) ਕਰਨ ਦਾ ਭਾਵ. ਧ੍ਯਾਨ। ੨. ਨਤੀਜਾ. ਸਿੱਧਾਂਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مقصد

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

aim, object, purpose; motive; intent, intention
ਸਰੋਤ: ਪੰਜਾਬੀ ਸ਼ਬਦਕੋਸ਼