ਮਗੋਲ
magola/magola

ਪਰਿਭਾਸ਼ਾ

ਤੁ. [مُگل-مغول] ਮੁਗਲ ਅਥਵਾ ਮਗ਼ੌਲ. ਸੰਗ੍ਯਾ- ਤੂਰਾਨ ਦੀ ਰਹਿਣ ਵਾਲੀ ਇੱਕ ਪ੍ਰਸਿੱਧ ਜਾਤਿ (Mangol) ਜਿਸ ਵਿੱਚ ਬਾਬਰ ਪ੍ਰਸਿੱਧ ਹੋਇਆ ਹੈ, ਜਿਸ ਨੇ ਭਾਰਤ ਵਿੱਚ ਮੁਗਲਰਾਜ ਕ਼ਾਇਮ ਕੀਤਾ. "ਦ੍ਵਾਰਿਕਾ ਨਗਰੀ ਕਾਹੇਕੇ ਮਗੋਲ?" (ਤਿਲੰ ਨਾਮਦੇਵ) ਦੇਖੋ, ਮੁਗਲਰਾਜ.
ਸਰੋਤ: ਮਹਾਨਕੋਸ਼