ਮਜਨੂ ਕਾ ਟਿੱਲਾ
majanoo kaa tilaa/majanū kā tilā

ਪਰਿਭਾਸ਼ਾ

ਦਿੱਲੀ ਪਾਸ ਜਮੁਨਾ ਦੇ ਕਿਨਾਰੇ ਇੱਕ ਥਾਂ, ਜਿੱਥੇ ਸ਼੍ਰੀ ਗੁਰੂ ਨਾਨਕਦੇਵ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਹਨ. ਬਾਬਾ ਰਾਮਰਾਇ ਜੀ ਭੀ ਇੱਥੇ ਠਹਿਰੇ ਹਨ. ਦੇਖੋ, ਦਿੱਲੀ ਦਾ ਅੰਗ ੮.
ਸਰੋਤ: ਮਹਾਨਕੋਸ਼