ਮਜਬੂਤ
majaboota/majabūta

ਪਰਿਭਾਸ਼ਾ

ਅ਼. [مضبوُط] ਮਜਬੂਤ਼. ਵਿ- ਜਬਤੁ. (ਕ਼ਾਬੂ) ਆਇਆ ਹੋਇਆ. ਵਸ਼ ਵਿੱਚ ਆਇਆ।#੨. ਭਾਵ- ਦ੍ਰਿੜ੍ਹ. ਤਕੜਾ. ਪੱਕਾ.
ਸਰੋਤ: ਮਹਾਨਕੋਸ਼

MAJBÚT

ਅੰਗਰੇਜ਼ੀ ਵਿੱਚ ਅਰਥ2

a, Corrupted from the Arabic word Mazbút. Strong, stout, solid; firm; well-established, rigorous, hardy, brave; fixed, steady; determined, decided, resolute, certain, sure; c. w. hoṉá, karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ