ਮਜਲਸੀ
majalasee/majalasī

ਪਰਿਭਾਸ਼ਾ

ਅ਼. [مجلسی] ਵਿ- ਸਭਾਸਦ. ਮਜਲਿਸ ਵਿੱਚ ਬੈਠਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مجلسی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

pertaining to ਮਜਲਸ ; (person) habitually attending ਮਜਲਸ
ਸਰੋਤ: ਪੰਜਾਬੀ ਸ਼ਬਦਕੋਸ਼