ਮਜਲਾਲਪ
majalaalapa/majalālapa

ਪਰਿਭਾਸ਼ਾ

ਮੰਜ਼ਲ- ਅਲਪ. "ਸਨੇ ਸਨੇ ਮਜਲਾਲਪ ਡਾਲਤ." (ਗੁਪ੍ਰਸੂ) ਥੋੜੀ ਥੋੜੀ ਦੂਰ ਪੜਾਉ ਪਾਂਉਂਦੇ.
ਸਰੋਤ: ਮਹਾਨਕੋਸ਼