ਪਰਿਭਾਸ਼ਾ
ਵ੍ਯ- ਅਨ. ਨਿਸੇਧ ਬੋਧਕ. "ਕੰਨ੍ਹਾ ਫੜਿ ਮਣਤਾਰੂਆ." (ਭਾਗੁ) ਅਣਤਾਰੂਆਂ ਦਾ ਮੋਢਾ ਫੜਕੇ। ੨. ਸੰਗ੍ਯਾ- ਖੂਹ ਦਾ ਸਿਰ ਦੀ ਵਟ. ਮੱਢ। ੩. ਅੰਨ ਦਾ ਬੋਹਲ. "ਹਲੁ ਬੀਚਾਰੁ, ਵਿਕਾਰ ਮਣ." (ਮਃ ੧. ਵਾਰ ਰਾਮ ੧) ਦੇਖੋ, ਬੀਚਾਰੁ ੨। ੪. ਸੰ. ਅੰਨ ਆਦਿ ਦਾ ਇੱਕ ਤੋਲ, ਜੋ ੪੦ ਸੇਰ ਦਾ ਹੁੰਦਾ ਹੈ। ੫. ਦੇਖੋ, ਮਨ। ੬. ਮਾਨ. ਮਾਪ. ਮਿਣਤੀ. ਭਾਵ- ਦੋ ਗਿੱਠ (ਇੱਕ ਹੱਥ). "ਸਾਢੇ ਤ੍ਰੈ ਮਣ ਦੇਹੁਰੀ." (ਸ. ਫਰੀਦ)
ਸਰੋਤ: ਮਹਾਨਕੋਸ਼
MAṈ
ਅੰਗਰੇਜ਼ੀ ਵਿੱਚ ਅਰਥ2
s. m. f. (M.), ) the spoil bank of a canal:—maṉ ku. About a maṉ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ