ਮਰਰਾਨਾ
mararaanaa/mararānā

ਪਰਿਭਾਸ਼ਾ

ਕ੍ਰਿ- ਅੰਗੜਾਈ ਲੈਕੇ ਅੰਗਾਂ ਦਾ ਮੜਕਾਉਣਾ. "ਉਠੀ ਮਰਰਾਇਕੈ." (ਚਰਿਤ੍ਰ ੧੫੩)
ਸਰੋਤ: ਮਹਾਨਕੋਸ਼