ਮਸ਼ਕੂਕ
mashakooka/mashakūka

ਪਰਿਭਾਸ਼ਾ

ਅ਼. [مشکوُک] ਵਿ- ਸ਼ੱਕੀ. ਸ਼ੱਕ (ਸੰਸ਼ਯ) ਸਹਿਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مشکوک

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

suspected, suspect, alleged; doubtful, uncertain
ਸਰੋਤ: ਪੰਜਾਬੀ ਸ਼ਬਦਕੋਸ਼