ਮਸ਼ਕੂਰ
mashakoora/mashakūra

ਪਰਿਭਾਸ਼ਾ

ਅ਼. [مشکوُر] ਸ਼ੁਕਰ ਕਰਨ ਵਾਲਾ. ਧਨ੍ਯਵਾਦੀ। ੨. ਜਿਸ ਦਾ ਸ਼ੁਕਰ ਕੀਤਾ ਗਿਆ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مشکور

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

thankful, grateful, obliged
ਸਰੋਤ: ਪੰਜਾਬੀ ਸ਼ਬਦਕੋਸ਼