ਮਸਕੀਨ
masakeena/masakīna

ਪਰਿਭਾਸ਼ਾ

ਅ਼. [مسکین] ਵਿ- ਸਕਨ (ਚੁਪਚਾਪ) ਰਹਿਣ ਵਾਲਾ। ੨. ਅਧੀਨ. ਹਲੀਮ. ਨੰਮ੍ਰ. "ਹਮ ਗਰੀਬ ਮਸਕੀਨ ਪ੍ਰਭ ਤੇਰੇ." (ਸੋਹਿਲਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : مسکین

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

humble, meek, gentle, submissive
ਸਰੋਤ: ਪੰਜਾਬੀ ਸ਼ਬਦਕੋਸ਼