ਮਸਕੀਨੀ
masakeenee/masakīnī

ਪਰਿਭਾਸ਼ਾ

ਸੰਗ੍ਯਾ- ਮਸਕੀਨ ਹੋਣ ਦਾ ਭਾਵ. ਨੰਮ੍ਰਤਾ. ਹਲੀਮੀ. ਦੇਖੋ, ਮਸਕੀਨ. "ਸਹਜ ਸੁਹੇਲਾ ਫਲੁ ਮਸਕੀਨੀ." (ਗਉ ਅਃ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : مسکینی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

humility, humbleness, meekness, gentleness
ਸਰੋਤ: ਪੰਜਾਬੀ ਸ਼ਬਦਕੋਸ਼