ਮਸਾਨਾ
masaanaa/masānā

ਪਰਿਭਾਸ਼ਾ

ਅ਼. [مثانہ] ਮਸਾਨਹ. ਸੰਗ੍ਯਾ- ਮੂਤ੍ਰ ਦੀ ਥੈਲੀ, ਜਿਸ ਵਿੱਚ ਗੁਰਦੇ ਤੋਂ ਟਪਕਕੇ ਪੇਸ਼ਾਬ ਜਮਾ ਹੁੰਦਾ ਹੈ. Bladder
ਸਰੋਤ: ਮਹਾਨਕੋਸ਼

ਸ਼ਾਹਮੁਖੀ : مثانہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

urinary bladder, vesica, vesicle
ਸਰੋਤ: ਪੰਜਾਬੀ ਸ਼ਬਦਕੋਸ਼